ਵਰਤਿਆ ਗਿਆ ਮੋਢਾ! ਨਕਾਰਤਾ ਕਲੇਮ ਸਿੰਘ ਸਾਹਿਬ ਨੇ! ਲਾਤਾ ਦਾਅ 'ਤੇ 103 ਸਾਲਾ ਇਤਿਹਾਸ… Punjab Television

Поделиться
HTML-код
  • Опубликовано: 23 окт 2024

Комментарии • 190

  • @parmindergadri1566
    @parmindergadri1566 9 часов назад +29

    ਸ਼੍ਰੋਮਣੀ ਅਕਾਲੀ ਦਲ ਕਦੀ ਵੀ ਖ਼ਤਮ ਨਹੀਂ ਹੋ ਸਕਦਾ ਇਹ ਤਾਂ ਬਾਦਲਾਂ ਦੀ ਪੰਜਾਬੀ ਪਾਰਟੀ ਖ਼ਤਮ ਹੋਈ ਹੈ।

    • @romeshkumar7908
      @romeshkumar7908 9 часов назад +1

      "Jab Lag Khalsa Rahe Niara, Tab Lag Tej Dioon Mein Sara,
      Jab Eh Gaye Bipran Ki Reet, Mein Na Karoon In Ki Parteet".

    • @harpreetkaur5022
      @harpreetkaur5022 4 часа назад

      Badala to azad kron di lorh hai

  • @jasvindersinghaulakh3162
    @jasvindersinghaulakh3162 8 часов назад +11

    ਰੰਧਾਵਾ ਜੀ ਸੁਖਬੀਰ ਬਾਦਲ ਪਿਛਲੇ ਦਿਨੀਂ ਦਿੱਲੀ ਬੈਠ ਕੇ ਭਾਜਪਾ ਦੀ ਅਣ ਅਲਾਨੀ ਮਦਦ ਦਾ ਹੀ ਸਮਝੌਤਾ ਕਰਕੇ ਆਇਆ ਹੈ। ਇਸੇ ਲਈ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ।ਪਾਰਟੀ ਪਵੇ ਖੂਹ ਖਾਤੇ ਚਾਚੇ ਦਾ ਪੁੱਤ ਜਿੱਤਣਾ ਚਾਹੀਦਾ ਹੈ।

    • @harjitsingh7956
      @harjitsingh7956 7 часов назад +1

      It is truth. It is today necessity to win and have influence in BJP to save ill gotten wealth and have control on Gurdudwara’s fund

  • @harwinder2601
    @harwinder2601 9 часов назад +7

    ਸਭ ਕੁੱਝ ਛੱਡ ਕੇ ਹੁਣ ਰੌਲ਼ਾ ਗੋਲਕਾਂ ਦੀ ਲੜਾਈ ਵੱਲ ਹੋ ਤੁਰਿਆ ਹੈ ਇੰਝ ਦੇ ਚਰਚੇ ਹਨ , ਦੇਖੋ ਹੁਣ ਗੋਲਕਾਂ ਦੀ ਆਮਦਨ ਤੇ ਕੌਣ ਕਬਜ਼ਾ ਕਰ ਸਕਦੇ ਹਨ , ਜੀ ਰੰਧਾਵਾ ਜੀ ।

  • @KashmirSingh-zf1bv
    @KashmirSingh-zf1bv 10 часов назад +31

    ਇਹ ਤਾ ਹਰਸਿਮਰਤ ਕੌਰ ਦੀ ਅਰਦਾਸ ਪੂਰੀ ਹੋ ਰਹੀ ਏ
    ਕੱਖ ਨਾ ਰਹਿਣ ਲਈ ਅਰਦਾਸ ਕੀਤੀ ਸੀ

    • @romeshkumar7908
      @romeshkumar7908 9 часов назад +1

      "Jab Lag Khalsa Rahe Niara, Tab Lag Tej Dioon Mein Sara,
      Jab Eh Gaye Bipran Ki Reet, Mein Na Karoon In Ki Parteet".

    • @realsujansingh
      @realsujansingh 8 часов назад

      ❤❤Badal Insaan dee saari property Kurk kr ke Guru Ramdas g de naam te kiti jave g

    • @Harshpreet-yj3hw
      @Harshpreet-yj3hw 8 часов назад

      ​@@realsujansingh❤❤❤❤❤❤❤❤❤❤❤❤❤❤qqqq❤❤❤❤❤❤❤❤aààaaaaqqqqqqqqqqqqqqqqqq

    • @lifeinsideandoutside831
      @lifeinsideandoutside831 7 часов назад +1

      Waqt dasuga kida kakh rehnda hai ke nahi

    • @balbindrasinghbalbindra5692
      @balbindrasinghbalbindra5692 7 часов назад +1

      Rabb Di chakki Bahut Bareek pesdi

  • @makhansidhu1693
    @makhansidhu1693 10 часов назад +21

    ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕੀਤੀ ਕਰਵਾਈ ਗਈ ਦੋਸ਼ੀਆਂ ਨੂੰ ਸਜ਼ਾ ਮੌਤ ਜਾਂ ਉਮਰ ਕੈਦ ਜਰੂਰ ਹੋਵੇ ਜੀ

    • @romeshkumar7908
      @romeshkumar7908 9 часов назад +2

      One answer to one billion questions on Sikh politics and religion.
      "Jab Lag Khalsa Rahe Niara, Tab Lag Tej Dioon Mein Sara,
      Jab Eh Gaye Bipran Ki Reet, Mein Na Karoon In Ki Parteet".
      All Akali leaders with exception of a few have been bramanical feudal lords, product of Jattism.

  • @balrajsandhu6161
    @balrajsandhu6161 10 часов назад +16

    ਕੀ ਅਕਾਲੀ ਦੱਲ ਸਿਰਫ ਸੁਖਬੀਰ ਦੀ ਜ਼ਗੀਰ ਬਣ ਕੇ ਰਹਿ ਗਈ ਹੈ ਬਾਕੀ ਨੇਤਾ ਸਿਰਫ ਪਿਛ ਲੱਗੁ ਹੀ ਹੈ

    • @romeshkumar7908
      @romeshkumar7908 9 часов назад

      One answer to one billion questions on Sikh politics and religion.
      "Jab Lag Khalsa Rahe Niara, Tab Lag Tej Dioon Mein Sara,
      Jab Eh Gaye Bipran Ki Reet, Mein Na Karoon In Ki Parteet".
      All Akali leaders with exception of a few have been bramanical feudal lords, product of Jattism.

    • @AmrikSingh-s9h
      @AmrikSingh-s9h 3 часа назад

      ਇਹ ਹੰਕਾਰੀ ਦਾ ਹੰਕਾਰ ਵੀ ਪਰਮਾਤਮਾ ਨੇ ਤੋੜ ਦੇਣਾ ਹੈ? ਹੁਣ ਵੀ ਇਹ ਭਾਜਪਾ ਦੀ ਜਿੱਤ ਵਾਸਤੇ ਹੀ ਕਰ ਰਹੇ ਹਨ ?

  • @mewadhaliwalmewasingh6732
    @mewadhaliwalmewasingh6732 9 часов назад +9

    ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਉਸ ਦੀ ਚੱਕੀ ਹੌਲੀ ਚੱਲ ਦੀ ਆ ਪਰ ਬਰੀਕ ਬਹੁਤ ਪੀਂਹਦੀ ਹੈ।

    • @bhagsingh3172
      @bhagsingh3172 8 часов назад +1

      ਬਿਲਕੁੱਲ ਸਹੀ ਲਿਖਿਆ ਹੈ ਜੀ। ਵੱਡੇ ਬਾਦਲ ਸਾਬ੍ਹ ਵੇਲੇ ਵੀ ਪ੍ਰੋ ਮਨਜੀਤ ਸਿੰਘ ਸਾਬਕਾ ਜਥੇਦਾਰ ਦੀ ਰੱਜ ਕੇ ਤੌਹੀਨ ਕੀਤੀ ਗਈ ਸੀ ,, ਪਤਾ ਲੱਗਾ ਕਿ ਉਸ ਨੇ ਬਾਥਰੂਮ ਵਿੱਚ ਵੜ ਅਪਣੀ ਜਾਨ ਬਚਾਈ,,ਬੀਬਾ ਹਰਸਿਮਰਤ ਕੌਰ ਦੀ ਅਰਦਾਸ ਕਬੂਲ ਹੋਈ ,,,, ਜਿਹਨਾਂ ਬੇਅਦਬੀ ਕੀਤੀ ਕਰਾਈ ,, ਉਹਨਾਂ ਦਾ ਕੱਖ ਨਾ ਰਹੇ,,,ਕੌਣ ਕਹਿੰਦਾ ਵਾਹਿਗੁਰੂ ਦਾ ਕੋਈ ਵਜੂਦ ਨਹੀਂ,,, ਵਾਹਿਗੁਰੂ ਜੀ ਦਾ ਸਰੂਪ ਲੋਕਾਂ ਵਿੱਚ, ਪੰਥ ਵਿੱਚ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਦਾ ਜੀਵੰਤ ਮਿਲੇਗਾ। ਸਤਿ ਸ੍ਰੀ ਆਕਾਲ ਜੀ।

  • @tarjeetsingh8619
    @tarjeetsingh8619 7 часов назад +4

    ਸਾਡੇ ਪੰਜਾਬ ਦਾ ਬੇੜਾ ਗ਼ਰਕ ਹੋਇਆ ਪਿਆ ਕਿਉਂਕਿ ਇਹ ਲੀਡਰਾ ਦੀ ਤਾਂ ਜੁੱਤੀ ਤਾਂ ਚੱਟ ਸਕਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਦਾ ਅੰਗ ਅੰਗ ਰੋਲਤਾ ਅਣਖ਼ ਮਰ ਗਈ ਪੰਜਾਬ ਦੀ ਕਿਸੇ ਵੀ ਪਾਰਟੀ ਨੇ ਇਨਸਾਫ਼ ਦਿਵਾਇਆ ਲਾਹਨਤ ਆ

  • @GurmeetSingh-pp2gl
    @GurmeetSingh-pp2gl 9 часов назад +6

    ਅਕਲੀ BJP ਦੀ ਝੋਲੀ ਪੈ ਗਏ ਹਨ।ਠੰਢਲ ਅਕਾਲੀਆ ਦੀ ਮਰਜੀ ਨਾਲ ਗਿਆ।

  • @baldevmankoo1049
    @baldevmankoo1049 9 часов назад +5

    ਸਾ ਸਾਹਿਬ ਸਿਧਾ ਸਿਧਾ ਕਹੋ ਕਿ ਬਾਦਲ ਲਾਣੇ ਨੇ ਅਕਾਲੀ ਦੱਲ ਨੂੰ ਬਾਦਲ ਦੱਲ ਤੇ ਪੰਜਾਬੀ ਦੱਲ ਬਣਾ ਕੇ ਪੰਥ ਤੇ ਪੰਜਾਬ ਨਾਲ ਬਹੁਤ ਵੱਡਾ ਦਗ਼ਾ ਤੇ ਧ੍ਰੋਹ ਤੇ ਗ਼ਦਰੀ ਕੀਤ

  • @baldevmankoo1049
    @baldevmankoo1049 10 часов назад +8

    ਮਿਤਰੌ ਬਾਦਲ ਲਾਣੇ ਨੇ ਅਕਾਲੀ ਦੱਲ ਮੁਆਫ਼ ਕਰਨਾਂ ਬਾਦਲ ਦੱਲ ਦਾ ਮੁਕੰਮਲ ਖਾਤਮਾ ਕਰ ਕੇ ਹੀ ਦਮ ਲਵੇਗਾ।ਸਾ ਸਾਹਿਬ ਜੀ ਵੱਡੇ ਬਾਦਲ ਨੇ ਤਾਂ ਅਕਾਲੀ ਦੱਲ ਦੇ ਖਾਤਮੇ ਲਈ ਸਭਤੋਂ ਵੱਡਾ ਯੋਗਦਾਨ ਪਾਇਆ ਹੈ। ਤੁਹਾਡਾ ਇਹ ਕਹਿਣਾ ਬਿਲਕੁਲ ਸੱਚ ਹੈ ਕਿ ਅਕਾਲੀ ਦੱਲ ਚੋਣਾਂ ਲੜਨ ਦੇ ਸਮਰੱਥ ਹੀ ਨਹੀਂ ਹੈ।

  • @gurpiarsingh3713
    @gurpiarsingh3713 8 часов назад +4

    ਦੋਵਾਂ ਵਿਦਵਾਨਾਂ ਦੀ ਰਾਇ ਤੋਂ ਸਿੱਧ ਹੁੰਦਾ ਹੋ ਕਿ ਡਿੰਪੀ ਢਿੱਲੋਂ ਸੱਚਾ ਸੀ ਤੇ ਸੁਖਬੀਰ ਬਾਦਲ ਗ਼ਲਤ ਸੀ।

  • @singhgurjit2210
    @singhgurjit2210 9 часов назад +29

    ਸ਼੍ਰੋਮਣੀ ਅਕਾਲੀਦਲ ਤਾਂ ਮੈਦਾਨ ਛਡ ਗਿਆ। ਸੁਧਾਰ ਦਲ ਵਾਲੇ ਕਿੳੰ ਨਹੀਂ ਲੜ ਰਹੇ।ਬਿਲਕੁਲ ਪਾਰਟੀ ਹੈ ਹੀ ਸੁਖਬੀਰ ਕਰਕੇ ਹੈ ਕਿੳੰਕਿ ਪੈਸੇ ਨਾਲ ਚੋਣ ਲੜੀ ਜਾਂਦੀ ਹੈ ,ਬਾਕੀ ਕੀ ਨੰਗ ਹਨ ਸਾਰੇ ? ਜਾਂ ਬਾਕੀ ਹੋਰ ਸਿੱਖ ਸਰਮਾਏਦਾਰ ਕਿੳਂ ਨਹੀਂ ਸਾਹਮਣੇ ਆੳੰਦੇ।

    • @harsimransingh5241
      @harsimransingh5241 9 часов назад +11

      ਬਾਦਲਾਂ ਨੇ ਕਿਹੜੇ ਹਲ ਵਾਹ ਕੇ ਪੈਸਾ ਕਮਾਇਆ, ਲੁੱਟ ਦਾ ਹੀ ਪੈਸਾ ਏਹਨਾਂ ਕੋਲ ,ਲੁੱਟ ਕੇ ਖਾ ਗਏ ਪੰਜਾਬ ਨੂੰ ਤੇ ਗੁਰੂ ਦੀ ਗੋਲਕ ਨੂੰ

    • @hardevsinghsidhu4557
      @hardevsinghsidhu4557 9 часов назад +6

      @@harsimransingh5241ਸਹੀ ਜੁਆਬ ਹੈ😅😅

    • @realsujansingh
      @realsujansingh 8 часов назад +4

      100000001% true true true true true

    • @ManishKumar-l8z8t
      @ManishKumar-l8z8t 8 часов назад +1

      Bai thuda beham aa eha sukha amli na party nu khtm kita,

    • @gursimratkaurcheema6000
      @gursimratkaurcheema6000 7 часов назад

      ਕਮ ਕਰਨਾ ਅੋਖਾ

  • @baldevmankoo1049
    @baldevmankoo1049 8 часов назад +5

    ਰੰਧਾਵਾ ਸਾਹਿਬ ਤੁਸੀਂ ਹਾਲੇ ਵੀ ਸੁਖਬੀਰ ਦੀ ਜਿੱਤ ਦੀ ਕੁੱਝ ਆਸ ਰੱਖੀ ਹੋਈ ਹੈ। ਹੁਣ ਭੁੱਲ ਜਾਊ ਬਾਦਲਾਂ ਨੂੰ।

  • @jimmykhehra7358
    @jimmykhehra7358 8 часов назад +3

    Dr.Balkar Singh uncle he is legend 😊wow

  • @kamaljitsingh8901
    @kamaljitsingh8901 9 часов назад +5

    ਜੇਕਰ ਇਹ ਉਮੀਦਵਾਰ ਐਲਾਨ ਕਰ ਦਿੰਦੇ ਤਾਂ ਸ੍ਰੋਮਣੀ ਕਮੇਟੀ ਮੈਂਬਰਾਨ ਦਾ ਭਰੋਸਾ ਬਣਿਆ ਰਹਿੰਦਾ ਹੁਣ ਉਹ ਵੀ ਕੋਈ ਹੋਰ ਰਸਤਾ ਦੇਖਣਗੇ

    • @romeshkumar7908
      @romeshkumar7908 9 часов назад

      One answer to one billion questions on Sikh politics and religion.
      "Jab Lag Khalsa Rahe Niara, Tab Lag Tej Dioon Mein Sara,
      Jab Eh Gaye Bipran Ki Reet, Mein Na Karoon In Ki Parteet".
      All Akali leaders with exception of a few have been bramanical feudal lords, product of Jattism.

  • @sukhdevsdhillon7815
    @sukhdevsdhillon7815 7 часов назад +1

    Great discussion thanks host and guests ਅਕਾਲ ਤੱਖਤ ਸਾਹਿਬ ਤੋਂ ਨਿਰਦੇਸ਼ ਨਿਰਪੱਖ ਹੁੰਦੇ ਹਨ ਅਕਾਲੀ ਦੱਲ ਦਾ ਚੋਣਾਂ ਤੋਂ ਭੱਜਣਾ ਨਿੱਜੀ ਫੈਸਲਾ ਹੈ ਤੇ ਸਿਆਸੀ ਚਾਲ ਵੀ ਹੋ ਸਕਦਾ ਬੀ ਜੇ ਪੀ ਨੂੰ ਲਾਭ ਪਹੁੰਚਾਉਣ ਲਈ ਵੜਿੰਗ ਵੱਲੋਂ ਅਕਾਲ ਤੱਖਤ ਸੰਸਥਾ ਤੇ ਤੋਹਮਤ ਲਾਉਣਾ ਗੱਲਤ ਹੈ ਭੁੱਲ ਬਖ਼ਸ਼ਾਉਣ ਚ ਭੱਲਾ

  • @BaljeetSingh-wi1tu
    @BaljeetSingh-wi1tu 6 часов назад +1

    ਰੰਧਾਵਾ ਜੀ ਜਿਸ ਲੀਡਰ ਨੇ ਇਸ ਫੈਸਲੇ ਲਈ ਅਕਾਲ ਤਖਤ ਨੂੰ ਬੇ ਵਜਾ ਜਿੰਮੇਵਾਰ ਕਿਹਾ ਹੈ ਉਸ ਨੂੰ ਵੀ ਅਕਾਲ ਤਖਤ ਤੇ ਤਲਬ ਕਰਨਾਂ ਚਾਹੀਦੈ।

  • @arogijivan
    @arogijivan 9 часов назад +2

    ਮਾਫ਼ ਕਰਨਾ ਇਹ ਗੱਲ ਗ਼ਲਤ ਹੈ ਕਿ ਅਕਾਲੀਆਂ ਦਾ ਇਕੱਠ ਨਹੀਂ ਹੁੰਦਾ,ਇੱਕਠ ਬਹੁਤ ਹੁੰਦਾ ਪਰ ਅਫਸੋਸ ਕਿ ਇਕੱਠ ਵੋਟਾਂ ਵਿੱਚ ਤਬਦੀਲ ਨਹੀਂ ਹੁੰਦਾ। ਤੁਸੀਂ ਇਹ ਵੀ ਵੇਖ ਲਵੋ ਅੱਜ ਸਵੇਰ ਗੱਲ ਬਾਹਰ ਵੀ ਆ ਜਾਵੇਗੀ ਕਿ ਕਿਵੇਂ ਭਾਜਪਾ ਨੇ ਬਾਗੀ ਅਕਾਲੀਆਂ ਕੋਲੋਂ ਮੁਆਫ਼ੀ ਦੀ ਅਰਜ਼ੀ ਦਿਵਾਕੇ ਸੁਖਬੀਰ ਨੂੰ ਮੁਆਫੀ ਮੰਗਣ ਲਈ ਮਜਬੂਰ ਕੀਤਾ। ਤੇ ਜਥੇਦਾਰਾ ਨੇ ਦੋਸ਼ੀ ਕਰਾਰ ਦੇਕੇ ਕੋਈ ਸਜ਼ਾ ਦੇਣ ਦਾ ਦਿਨ ਮੁਕੱਰਰ ਨਹੀਂ ਕੀਤਾ। ਇਹ ਵੀ ਕੋਈ ਅਤਿਕਥਨੀ ਨਹੀਂ ਕਿ ਜਥੇਦਾਰ ਜੀ ਨੂੰ ਸੁਖਬੀਰ ਕਮੇਟੀ ਤੇ ਪਕੜ ਹੋਣ ਕਰਕੇ ਟਿੱਚ ਸਮਝਦਾ ਸੀ ਤੇ ਹੁਣ ਵਾਹਿਗੁਰੂ ਜੀ ਨੇ ਜਥੇਦਾਰ ਸਾਹਿਬ ਨੂੰ ਮੌਕਾ ਦਿੱਤਾ ਤੇ ਸੁਖਬੀਰ ਭਰ ਰਿਹਾ।

  • @harwinder2601
    @harwinder2601 9 часов назад +4

    ਲੰਗਾਹ ਸਾਹਿਬ ਜੀ ਨੂੰ ਆਜ਼ਾਦ ਲੜਨਾ ਚਾਹੀਦਾ ਹੈ ਜੀ ।

    • @GurmeetSingh-pp2gl
      @GurmeetSingh-pp2gl 9 часов назад +1

      1000 ਵੋਟ ਨਹੀਂ ਪੈਣੀ ਸੁਚੇਤ ਨੂੰ।

    • @Ammy901
      @Ammy901 8 часов назад +2

      ਵੋਟਾਂ ਲੈਣ ਲਈ ਅਪਣੀ ਨੀਲੀ ਫਿਲਮ ਵੀ ਵੇਖੌਨੀ ਚਹਦੀ

  • @SurinderSingh-qp3hp
    @SurinderSingh-qp3hp 9 часов назад +3

    Absolutely fine discussion

  • @harwinder2601
    @harwinder2601 9 часов назад +4

    ਜੋ ਤੁਹਾਡੀ ਟੀਮ ਨੇ ਹੁਣ ਤੱਕ ਕਿਹਾ ਉਸਦਾ ਮਤਲਬ ਇਹ ਹੋਇਆ ਸਮਝਿਆ ਮੈਂ ਪਰ ਇਹ ਤਾਂ ਜ਼ਿਆਦਤੀ ਐ , ਪਰ ਹੈ ਤਾਂ ਸੱਚ ਚਰਚਿਆਂ ਮੁਤਾਬਕ ਕਿ ਸਭ ਕੁਝ ਪੈਸੇ ਬਿਨਾਂ ਸੰਭਵ ਨਹੀਂ ਤੇ ਪੈਸੇ ਬਾਦਲਾਂ ਕੋਲ , ਕਿਵੇਂ ਆਏ ਲੋਕਾਂ ਨੂੰ ਪਤਾ ਹੋਵੇਗਾ , ਕਿਵੇਂ ਆ ਰਹੇ ਹਨ ਤੇ ਕਿਵੇਂ ਆਉਂਦੇ ਰਹਿ ਸਕਦੇ ਹਨ ਉਹ ਵੀ ਸਭ ਜਾਣਦੇ ਹਨ , ਉਸ ਤੋਂ ਬਾਅਦ ਦੇ ਮਤਲਬ ਸਭ ਸਮਝਦੇ ਹਨ । ਜੀ ਰੰਧਾਵਾ ਜੀ ।

    • @romeshkumar7908
      @romeshkumar7908 9 часов назад +1

      "Jab Lag Khalsa Rahe Niara, Tab Lag Tej Dioon Mein Sara,
      Jab Eh Gaye Bipran Ki Reet, Mein Na Karoon In Ki Parteet".

    • @hcfgjfgygby8306
      @hcfgjfgygby8306 8 часов назад

      ਕਿੰਨੇ ਵਾਰ ਕਮੈਟ ਕਰਨਾ ​@@romeshkumar7908

  • @jarnailsingh9949
    @jarnailsingh9949 Час назад +1

    988th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @jagjitsinghkubey145
    @jagjitsinghkubey145 9 часов назад +3

    Thanks for pro balkar Singh ji

  • @GianVichar
    @GianVichar 7 часов назад +1

    ਅਕਾਲੀ ਦਲ ਨੂੰ ਖਤਮ ਕਰਕੇ ਅਜੇ ਵੀ ਬਾਦਲ ਅਸਤੀਫਾ ਨਹੀ ਦੇ ਰਿਹਾ

  • @KuldeepSingh-gn7dt
    @KuldeepSingh-gn7dt 8 часов назад +1

    ਰੰਧਾਵਾ ਜੀ
    ਤੁਹਾਡੇ ਪਰੋਗਰਾਮ ਨੂੰ ਸੁਣ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਮਨਪ੍ਰੀਤ ਬਾਦਲ ਨੂੰ ਵੋਟਾ ਪਵਾਉਣ (ਮੱਦਦ ਕਰਨ) ਲਈ ਸ਼੍ਰੋਮਣੀ ਅਕਾਲੀ ਬਾਦਲ(ਸੁਖਬੀਰ ਬਾਦਲ) ਨੇ ਚੋਣਾਂ ਨਾ ਲੜਨ ਦਾ ਸਹੀ ਫ਼ੈਸਲਾ ਲਿਆ ਹੈ।

  • @GurmeetSingh-q7s
    @GurmeetSingh-q7s 9 часов назад +2

    ਹੁਣ ਤਾਂ ਪਾਰਟੀ ਨੇ ਗੋਡੇ ਹੀ ਟੇਕ ਦਿੱਤੇ ! ਜਿਸ ਤੋਂ ਸਾਫ਼ ਜ਼ਾਹਰ ਹੋ ਗਿਆ ਕਿ ਪਾਰਟੀ ਸੁਖਵੀਰ ਬਾਦਲ ਦਾ ਹੀ ਫੈਸਲਾ ਮੰਨਿਆਂ ਜਾਵੇਗਾ ! ਐਕਟਿੰਗ ਪ੍ਰਧਾਨ ਕੁਝ ਨਹੀਂ ਕਰ ਸਕਦਾ !

  • @harjinderkaur3978
    @harjinderkaur3978 9 часов назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @nirbhaidhaliwal1564
    @nirbhaidhaliwal1564 9 часов назад +2

    ਰਧਾਵਾ ਸਹਿਬ ਜੀ ਜੋ ਸੁੱਖਵੀਰ ਬਾਦਲ ਨੁੰ ਸਲਾਹ ਦਿੱਦੇ ਨੇ ਉਹਨਾ ਦੇ ਭਾਡੇ ਮਾਜੇ ਗਏ

  • @paramjitdhamrait5185
    @paramjitdhamrait5185 10 часов назад +2

    Waheguru ji bless you all. Love from Holland.

  • @ksbrar4893
    @ksbrar4893 8 часов назад +1

    ਇਸ ਦਾ ਮਤਲਬ ਇਹ ਹੈ ਕਿ ਅਕਾਲੀ ਦਲ ਕੋਲ ਕੋਈ ਲੀਡਰ ਨਹੀਂ ਹੈ,ਗਲ ਜਿੱਤਣ ਦੀ ਨਹੀਂ ਹੈ ,ਗਲ ਹੈ ਬੋਤਾ ਸਿੰਘ ਗਰਜਾ ਸਿੰਘ ਬਣਨ ਦੀ,।

  • @GURDIPSINGHKHEHRA
    @GURDIPSINGHKHEHRA 9 часов назад +2

    ਇਹਨਾ ਇਹ ਸਾਬਤ ਕਰਨ ਵਾਸਤੇ ਕੀਤਾ ਕਿ ਬਾਦਲ ਲਾਣਾ ਹੀ ਅਕਾਲੀ ਦਲ ਹੈ

  • @GurnekSingh-l6c
    @GurnekSingh-l6c 9 часов назад +1

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਬਲਕਾਰ ਸਿੰਘ ਪ੍ਰੋਫੈਸਰ ਸਾਹਿਬ ਜੀ ਤੇ ਡਾਕਟਰ ਸੁਖਦੇਵ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️✍️💯

  • @g.s.bhuller6248
    @g.s.bhuller6248 8 часов назад +1

    ਰੰਧਾਵਾ ਸਾਹਿਬ ਜੇ ਸੁਧਾਰ ਲਹਿਰ ਚੋਣ ਲੜੇ ਕੀ ਉਹਨਾ ਨੂੰ ਨਿਸ਼ਾਨ ਤੱਕੜੀ ਮਿਲ ਜਾਵੇਗਾ ਜੀ

  • @SukhdevVirk-p8m
    @SukhdevVirk-p8m 9 часов назад +3

    ਕੀ ਬਾਦਲ ਪੁੱਤਰ ਹੀ
    ਅਕਾਲੀ ਦਲ ਹੈ
    ਚੋਣਾਂ ਨਾ ਲੜਨਾ
    ਆਤਮਘਾਤੀ ਫੈਸਲਾ
    ਬਹੁਤ ਹੀ ਕਮਜ਼ੋਰੀ ਵੀ ਹੈ
    ਅਕਾਲੀ ਤਾਂ ਹਮੇਸ਼ਾ
    ਕਰੋ ਜਾਂ ਮਰੋ
    ਦੀ ਗੱਲ ਕਰਦਾ
    ਨਾ ਕਿ ਭੱਜਦਾ
    ਅਜੇ ਵੀ ਸਮਾਂ
    ਬਦਲੋ ਫੈਸਲਾ ਤੇ ਲੜੋ

    • @bhagsingh3172
      @bhagsingh3172 8 часов назад +1

      ਕਿਹੜੇ ਮੂੰਹ ਨਾਲ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਕਰਕੇ, ਜਾਂ ਪੰਥ ਤੇ ਗ੍ਰੰਥ ਦੀ ਹੋਰ ਬੇਅਦਬੀ ਕਰਨ ਕਰਾਉਣ ਲਈ।ਸਤਿ ਸ੍ਰੀ ਆਕਾਲ ਜੀ।

  • @realsujansingh
    @realsujansingh 8 часов назад +2

    Sikh kom daa greatest gdaar sukha Insa

    • @bhagsingh3172
      @bhagsingh3172 6 часов назад +1

      ਸਨ ਔਫ ਪ੍ਰਕਾਸ਼ ਨਿਰੰਕਾਰੀ।

  • @HiraSinghPADDA
    @HiraSinghPADDA 9 часов назад +1

    ਰੰਧਾਵਾ ਜੀ ਪਹਿਲਾਂ ਲ਼ੋਕ ਪੰਥਕ ਸਮਝ ਕੇ ਅਕਾਲੀ ਦਲ ਨੂੰ ਫੋਟੋ ਪੈਂਦੀ ਸੀ ਪਰ ਹੁਣ ਨਵੀਂ ਪੀੜ੍ਹੀ ਆਈ ਹੈ ਹੁਣ ਵੋਟ ਨਹੀਂ ਪੈਂਦੀ

  • @romeshkumar7908
    @romeshkumar7908 9 часов назад +2

    One answer to one billion questions on Sikh politics and religion.
    "Jab Lag Khalsa Rahe Niara, Tab Lag Tej Dioon Mein Sara,
    Jab Eh Gaye Bipran Ki Reet, Mein Na Karoon In Ki Parteet".
    All Akali leaders with exception of a few have been bramanical feudal lords, product of Jattism.

  • @s.k.sharma1063
    @s.k.sharma1063 8 часов назад +2

    Manpreet Galib will be at 5th position.

  • @arunjitkaur2663
    @arunjitkaur2663 9 часов назад +1

    ਅਕਾਲੀ ਦਲ ਪਾਰਟੀ ਤਾਂ ਬਾਦਲ ਪਰਿਵਾਰ ਨੇ ਕਦੋਂ ਦੀ ਖਤਮ ਕਰ ਦਿੱਤੀ, ਸਿਰਫ਼ ਤੇ ਸਿਰਫ਼ ਬਾਦਲ ਦਲ ਪਾਰਟੀ ਬਣਾ ਦਿੱਤੀ

  • @baljindersingh7802
    @baljindersingh7802 7 часов назад

    Waheguru ji

  • @ਸ੍ਰਰਣਜੀਤਸਿੰਘਜੀ
    @ਸ੍ਰਰਣਜੀਤਸਿੰਘਜੀ 10 часов назад +7

    ਸੁਖਬੀਰ ਦੀ ਅਗਵਾਈ ਵਿੱਚ ਅਕਾਲੀਦਲ ਨੇ ਇਤਿਹਾਸ ਸਿਰਜੇ ਹਨ
    ਪਹਿਲਾ ਵਿਰੋਧੀ ਪਾਰਟੀ ਦਾ ਰੁਤਬਾ ਖਤਮ ਕੀਤਾ
    ਫਿਰ ਵਿਧਾਨ ਸਭਾ ਵਿੱਚ 3 ਸੀਟਾ ਤੇ ਆਏ
    ਹੁਣ 124 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਚੌਣਾ ਵਿੱਚ ਹਿਸਾ ਨਾ ਲੈਣਾ
    ਬਾਕੀ ਲਗਦਾ ਕਿ ਲੋਕਾਚਾਰੀ ਮੀਡੀਆ ਵਿਚ ਕਹਿਣ ਨੂੰ ਹੋ ਜਾਵੇਗਾ ਕਿ ਅਸੀ ਬਾਈਕਾਟ ਕੀਤਾ ਹੈ। ਚੋਣ ਨਤੀਜਿਆ ਬਾਰੇ ਤਾ ਅਕਾਲੀਦਲ ਨੂੰ ਪਹਿਲਾ ਹੀ ਪਤਾ ਹੈ
    ਦੂਸਰਾ
    ਸ੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿਉ ਲੜ ਰਹੇ ਹਨ
    ਜੇਕਰ ਪ੍ਰਧਾਨ ਤਨਖਾਹੀਆ ਹੈ
    ਧੰਨਵਾਦ ਜੀ

    • @KawaljitSingh-ts5qm
      @KawaljitSingh-ts5qm 10 часов назад

      Capital vi tan sukhbir ne kita si

    • @KawaljitSingh-ts5qm
      @KawaljitSingh-ts5qm 10 часов назад

      Rapitl vi tan sukhbir ne hi kita si

    • @chananrayat7267
      @chananrayat7267 9 часов назад +3

      Prakash Badal ne Sukhbir nu kiha c ke CM di kursi bhame shadd dio, per SGPC ni shaddani, kion ke SGPC ch loot lai bahut paisa hai ji. Sukhbir ne bahut mare kam kitte aa ji. Ehnu court ch khicho ji hun. Ehnu ghat ton ghat 10 time life imprisonment tan milegi he ji. Milani v chahidi hai ji. Jehra SGGS ji di beadbi kare oh da sataya nash hona chahida hai ji. Waheguru ji.

    • @SukhdevSingh-b1b
      @SukhdevSingh-b1b 9 часов назад +2

      Chor tabber will never in seen

  • @jagtarbirdi3295
    @jagtarbirdi3295 9 часов назад +6

    ਰੰਧਾਵਾ ਸਾਹਿਬ ਸੁਧਾਰਵਾਦੀ ਨਾਲ ਲੋਕ ਰਾਏ ਹੈ
    ਉਹ ਚੋਣ ਲੜ ਲੈਣ ਸੁਖਬੀਰ ਦੇ ਪਲੇ ਤਾਂ ਕੁਝ ਨਹੀਂ ਹੈ
    ਹੁਣ ਤਾਂ ਖੁਸ਼ ਹੋ ਜਾਓ
    ਬਾਕੀ ਪਾਰਟੀ ਦਾ ਫੈਸਲਾ ਬਹੁਤ ਵਦੀਆ ਪ੍ਰਧਾਨ ਨੇ
    ਪਾਰਟੀ ਤੇ ਸਰਕਾਰ ਦੇ ਗੁਨਾਹ ਆਪਣੀ ਝੋਲੀ ਵਿਚ ਪਾਏ ਹੁਣ ਪ੍ਰਧਾਨ ਨੂੰ ਇਕੱਲਿਆਂ ਨਹੀਂ ਛਡਿਆ ਜਾ
    ਸਕਦਾ ਧਨਵਾਦ ਪਾਰਟੀ ਦਾ

    • @romeshkumar7908
      @romeshkumar7908 9 часов назад

      One answer to one billion questions on Sikh politics and religion.
      "Jab Lag Khalsa Rahe Niara, Tab Lag Tej Dioon Mein Sara,
      Jab Eh Gaye Bipran Ki Reet, Mein Na Karoon In Ki Parteet".
      All Akali leaders with exception of a few have been bramanical feudal lords, product of Jattism.

  • @s.k.sharma1063
    @s.k.sharma1063 8 часов назад +2

    Simro di Ardas puri ho ghai.

  • @harbansbadesha
    @harbansbadesha 8 часов назад +2

    Badal wants Manpreet badal to win, secondly,akali are knowing that their sequiries will be forfeited

  • @Ranjeetdaliwal-kz2nc
    @Ranjeetdaliwal-kz2nc 10 часов назад +2

    ਸਤਿ ਸ੍ਰੀ ਆਕਾਲ ਜੀ।

  • @SukhdevSingh-mo3iy
    @SukhdevSingh-mo3iy 9 часов назад +2

    You said, Shromani Akali Dal,but this is Akali dal badal private Ltd

  • @JaswinderSingh-mc5ps
    @JaswinderSingh-mc5ps 5 часов назад

    ਅਕਾਲੀ ਦਲ ਦਾ ਫੈਸਲਾ ਭਾਰਤੀ ਜਨਤਾ ਪਾਰਟੀ ਦੀ ਮੱਦਦ ਕਰਨ ਦੇ ਲਈ ਫੈਸਲਾ ਹੈ ਅਤੇ ਸਾਡੇ ਮੁੱਖ ਮੰਤਰੀ ਭਗਵਾਨ ਵੀ ਭਾਰਤੀ ਜਨਤਾ ਪਾਰਟੀ ਦੇ ਲਈ ਕੰਮ ਕਰ ਰਿਹਾ ਹੈ ਜੋਕਿ ਸਾਡੇ ਪੰਜਾਬੀਆ ਅਤੇ ਪੰਜਾਬੀਅਤ ਦੇ ਲਈ ਬਹੁਤ ਹੀ ਘਾਤਕ ਹੈ ਹਾਲਾਤ ਭਾਮੇ ਕੁਝ ਵੀ ਹੋਣ ਮੈਦਾਨ ਨਹੀਂ ਛੱਡਣਾ ਨਹੀਂ ਚਾਹੁੰਦਾ ਸੀ

  • @realsujansingh
    @realsujansingh 8 часов назад +2

    Badal insaa puri Sikh kom nu brbad krke rkh ditta hai g

  • @shminderkumar1735
    @shminderkumar1735 8 часов назад +2

    Sukhbir Singh badal SAD will be supported to Manpreet Singh badal BJP, because bjp and SAD badal is a ram singh sham Singh is same thing.

  • @LakhwinderSingh-tp8oy
    @LakhwinderSingh-tp8oy 8 часов назад

    ਸਤਿ ਸ੍ਰੀ ਆਕਾਲ ਜੀ।
    ❤❤❤

  • @sakattarsingh7114
    @sakattarsingh7114 8 часов назад

    Respected Sir Ji 🙏
    Very good information 👌

  • @RajwantSingh-o2p
    @RajwantSingh-o2p 9 часов назад

    ਜਿੱਥੇ ਅਕਾਲੀ ਦਲ ਨੇ ਸਿੱਖ ਕੌਮ ਦਾ ਆਲਮੀ ਪੱਧਰ ਤੇ ਸਤਿਕਾਰ ਖਤਮ ਕੀਤਾ ਓਥੇ ਆਵਦੇ ਜਾਣੇ ਸਿੰਘ ਸਹਿਬਾਨ ਵੀ ਕੋਈ ਕਸਰ ਨਹੀਂ ਛੱਡ ਰਹੇ।ਆਵਦੇ ਜਾਣੇ ਚੈਨਲਾਂ ਵਾਲੇ ਟਿੱਪਣੀਆਂ ਕਰਦੇ ਆ ਪਰ ਕਿਸੇ ਚੈਨਲ ਨੇ ਕਦੇ ਭਾਰਤੀ ਸੰਵਿਧਾਨ ਦਾ ਹਵਾਲਾ ਨਹੀਂ ਦਿੱਤਾ ਜਿਸ ਅਨੁਸਾਰ ਧਰਮ ਤੇ ਰਾਜਨੀਤੀ ਮਿਕਸ ਨਹੀਂ ਕੀਤੀ ਜਾ ਸਕਦੀ।ਜਿਥੋਂ ਤਕ ਅਕਾਲੀ ਲੀਡਰਸ਼ਿਪ ਦਾ ਮਾਮਲਾ ਹੈ ਜੌ ਮਰਜੀ ਹੋਵੇ ਬਾਕੀ ਅਕਾਲੀ ਲੀਡਰ ਸੁਖਵੀਰ ਨਾਲੋਂ ਵਧੇਰੇ ਚਵਲ ਹਨ ਸੁਖਬੀਰ ਫੇਰ ਵੀ ਠੀਕ ਹੈ।ਤੁਸੀਂ ਦਸੋ ਜਦੋਂ ਇਹ ਲੀਡਰ ਅਕਾਲੀ ਭਾਰਤ ਵਿਚ ਨੋਟ ਇਕੱਠੇ ਕਰਦੇ ਆ ਓਦੋਂ ਤਾਂ ਕਦੇ ਅਕਾਲੀ ਸਰਕਾਰ ਦੇ ਫੈਸਲੇ ਤੇ ਕਿੰਤੂ ਨਹੀਂ ਕੀਤਾ ਜਦੋਂ ਬੇਰੋਜਗਾਰ ਹੋ ਜਾਂਦੇ ਆ ਓਦੋਂ ਬਾਦਲ ਪਰਿਵਾਰ ਦੀ ਨਿੰਦਿਆ ਕਰਦੇ ਆ।

  • @vinaygill2141
    @vinaygill2141 8 часов назад

    ਸ਼ੋਮਣੀ ਅਕਾਲੀ ਦਲ ਵਿੱਚ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਸਿਆਸੀ ਨਾਂ ਹੋਵੇ ਨਿਰੋਲ ਸਿੱਖ ਚਿਹਰੇ। ਫਿਰ ਪੰਜਾਬੀ ਅਤੇ ਸਿੱਖ ਕੌਮ ਜ਼ਰੂਰ ਉਨ੍ਹਾਂ ਤੇ ਵਿਸ਼ਵਾਸ ਕਰੇਗੀ। ਕਿਉਂ ਅਕਾਲੀ ਦਲ ਸਿੱਖ ਕੌਮ ਦੀ ਸਿਆਸੀ ਜਮਾਤ ਹੈ ਲੋਕ ਕਦੇ ਵੀ ਇਸ ਤੋਂ ਪਾਸੇ ਨਹੀਂ ਹੈ ਸਕਦੇ

  • @realsujansingh
    @realsujansingh 8 часов назад +2

    Sukha Insaa shup shup ke BJP naal piar deea peengha jhoot riha hai
    Jo kul alam nu dis riha hai

  • @Nanak-rc1go
    @Nanak-rc1go 40 минут назад

    ਜੇ ਸੁਖਬੀਰ ਮੈਦਾਨ ਛੱਡ ਜਾਂਦਾ, ਤਾਂ ਦੋਬਾਰਾ ਪ੍ਰਧਾਨ ਦੀ ਚੋਣ ਹੋਵਗੀ, ਅਗਲਾ ਪ੍ਰਧਾਨ ਚੁਣਿਆ ਹੋਇਆ ਆਵੇਗਾ ਜੀ। ਲੋਕ ਸਾਥ ਦੇਣਗੇ ਜੀ।
    ਸੁਖਬੀਰ, ਬਿਕਰਮ ਦੀ ਦੇਣ ਕੀ ਹੈ ਪੰਥ ਜਾਂ ਅਕਾਲੀ ਦੱਲ ਨੂੰ ਜੀ।

  • @JasSandhu-j8f
    @JasSandhu-j8f 10 часов назад +1

    ਹੱਦ ਹੋ ਗਈ, ਬਲਕਾਰ ਸਿੰਘ ਜੀ ਕਹਿ ਰਹੇ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿੱਚ ਕੋਈ ਅਕਾਲੀ ਨਹੀਂ ਬੋਲਿਆ।ਜੇਕਰ ਕੋਈ ਅਕਾਲੀ ਵਲਟੋਹੇ ਦੇ ਹੱਕ ਵਿੱਚ ਬੋਲਦਾ ਤਾਂ ਇਸੇ ਮੂੰਹ ਨਾਲ ਬਲਕਾਰ ਸਿੰਘ ਹੁਰਾਂ ਕਹਿਣਾ ਸੀ ਅਕਾਲੀ,ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਫੈਸਲਿਆਂ ਵਿਰੁੱਧ ਬੋਲ ਰਹੇ ਹਨ।ਦਾਤਰੀ ਨੂੰ ਤਾਂ ਦੰਦੇ ਇਕ ਪਾਸੇ ਹੁੰਦੇ,ਪਰ ਦੁਨੀਆਂ ਨੂੰ ਦੋਹੀਂ ਪਾਂਸੀ।

    • @Kiranpal-Singh
      @Kiranpal-Singh 9 часов назад +1

      ਵਿਰੋਧ ਹੀ ਕਰ ਦਿੰਦੇ ਕੇ ਜਥੇਦਾਰ ਨਾਲ ਪੰਗਾ ਨਾ ਲਓ

    • @balbirsingh8172
      @balbirsingh8172 3 часа назад

      Eh ve mokaprt dramebaz aa

  • @ArvinderRandhawa-q9t
    @ArvinderRandhawa-q9t 8 часов назад

    🙏🏻🙏🏻

  • @jokergamings2901
    @jokergamings2901 9 часов назад +1

    One thing, I make it clear that sukhbir badal is afraid of home minister Amit Shah because he can damage a lot to sukhbir badal, he is the most powerful politician and minister in center, each and every spokesman avoided this point continually, no body dare to express this point openly.

  • @makhansingh2877
    @makhansingh2877 10 часов назад +1

    How sad Akali dal the regional party of punjab disappearing from punjab politics like this . This is the black and sad day for punjab because our forefathers made so many sacrifices for this party.So painful

    • @Kiranpal-Singh
      @Kiranpal-Singh 9 часов назад +1

      Badal dal disappearing not Akali dal.

  • @gurbachansingh1869
    @gurbachansingh1869 10 часов назад +1

    Randhawa Ji
    Live long

  • @angrejsingh-zk5lj
    @angrejsingh-zk5lj 10 часов назад

    🙏🙏👍

  • @realsujansingh
    @realsujansingh 8 часов назад +1

    Badal Insaa kol eni property te paisa hai jina pure punjab dee jnta kol v nhi hai g

  • @gurdialsingh6769
    @gurdialsingh6769 9 часов назад +1

    Very bad for Punjab and Sikh kaum and Akali Dal

  • @harnekmalhans7783
    @harnekmalhans7783 8 часов назад

    Good

  • @kuldeepsingh-eb8fb
    @kuldeepsingh-eb8fb 9 часов назад +1

    Its proved that there is no leaders in Akali dal

  • @HARJITSINGH-qo6pl
    @HARJITSINGH-qo6pl 9 часов назад +1

    When there is no vision then it is better to sit together, take break, be unite and take decision with blessing of Guru Sahib, Akal Takhat , Sikh Sangat. But avoid one man show . Respect worker, take their consent and make them Leader by changing Top Leader after each fix tenure .

  • @iqbalsingh4954
    @iqbalsingh4954 9 часов назад +1

    Worst for Sukhbir is yet to come

  • @Nanak-rc1go
    @Nanak-rc1go 37 минут назад

    2027 ਚ ਅਕਾਲੀ ਦੱਲ ਉੱਭਰ ਸਕਦਾ ਜੀ। ਅਗਰ ਬਾਦਲ ਛੱਡ ਜਾਣ ਪਾਰਟੀ ਦਾ ਖਹਿੜਾ।
    ਸੁਖਬੀਰ ਕਦੇ ਵੀ ਨੀ ਛੱਡੇਗਾ ਪ੍ਰਧਾਨਗੀ।

  • @pappupatna2141
    @pappupatna2141 9 часов назад +1

    92 Wich Baap di Galati te 24 Wich Putar di galati Akali Party da Bhatha Baitha de ita

  • @gurmatsangha1876
    @gurmatsangha1876 9 часов назад +1

    Shameful for Akalidal.

  • @nirmalsinghsandhu6289
    @nirmalsinghsandhu6289 10 часов назад

    ਪਾਬੰਦੀ ਅਕਾਲੀ ਦਲ ਦੇ ਸਾਸ਼ਕ ਗਰੁੱਪ ਤੇ ਹੈ ਪ੍ਰੰਤੂ ਪਾਰਟੀ ਤੇ ਨਹੀ ਲਾਈ ਜਾਪਦੀ ,ਮੈ ਨਹੀ ਮੇਰਾ ਪ੍ਰੀਵਾਰ ਨਹੀ ਤੇ ਕੋਈ ਨਹੀ, ਵਾਲਾ ਪ੍ਰਭਾਵ ਵੀ ਪੈ ਸਕਦਾ ਹੈ,ਭਵਿੱਖ ਵਿੱਚ ਜਿਆਦਾ ਨੁਕਸਾਨ ਵੀ ਹੋ ਸਕਦਾ ਹੈ¿? ਹਾਲਤਾ ਵਿੱਚ ਅਕਾਲੀ ਦਲ ਦਾ ਠੀਕ ਫੈਸਲਾ ਹੈ,ਆਪ ਜੰਨ ਸੰਘ ਤੇ ਬੀ ਜੇ ਪੀ ਜੰਨ ਸੰਘ ਦੀ ਵੋਟ ਵੰਡ ਵਿੱਚ ਕਾਗਰਸ ਨੂੰ ਫਾਇਦਾ ਹੋਵੇਗਾ। ਦੋਵੇ ਕੱਟੜ ਹਿੰਦੂਆ ਦੀ ਆਪਸੀ ਘਰ ਦੀ ਲੜਾਈ-ਅਕਾਲੀਆ ਨੂੰ ਤਮਾਸ਼ਾ ਦੇਖਣ ਦਾ ਮੌਕਾ, ਸਰਦਾਰ ਮਨਪ੍ਰੀਤ ਸਿੰਘ ਨੂੰ
    ਫਇਦਾ

  • @pappupatna2141
    @pappupatna2141 9 часов назад +1

    S.G.P.C. di Pardhangi haran ta gal ban di hai

  • @avtarsingh1062
    @avtarsingh1062 9 часов назад

    ਸੁਧਾਰ ਲਹਿਰ ਵਾਲੇ ਤਾਂ ਚੋਣ ਲੜਨ
    ਕੀ pta do ਸੀਟ ਆਜੇ

  • @ranjeetbajwa8170
    @ranjeetbajwa8170 4 часа назад

    Black Day
    For Sikh Politics

  • @gurmeetsingh-db9sn
    @gurmeetsingh-db9sn 6 часов назад

    ਹੁਣ ਕਿਸੇ ਨਵੇਂ ਗੱਦਾਰ ਨੂੰ ਦੋਲਤ ਇਕੱਠੀ ਕਰਨ ਦਾ ਮੌਕਾ ਦੇਵੋ।

  • @JasSandhu-j8f
    @JasSandhu-j8f 10 часов назад +1

    ਰੰਧਾਵਾ ਜੀ ਵਿਰਸਾ ਸਿੰਘ ਵਲਟੋਹਾ ਸਬੰਧੀ ਆਪਨੇ ਬੜੀ ਜਲਦੀ ਆਪਣੇ ਚੈਨਲ ਤੇ ਡਿਬੇਟ ਰੱਖ ਦਿੱਤੀ ਸੀ।ਪਰ ਕੀ ਅੱਜ ਤੁਹਾਨੂੰ ਰਾਜਾ ਵੜਿੰਗ ਦਾ ਜਥੇਦਾਰ ਸਾਹਿਬਾਨ ਸ੍ਰੀ ਅਕਾਲ ਤਖ਼ਤ ਬਾਰੇ ਦਿੱਤਾ ਬਿਆਨ ਨਹੀਂ ਦਿਸਿਆ।ਰਾਜਾ ਵੜਿੰਗ ਨੇ ਸ਼ਰੇਆਮ ਸਿੰਘ ਸਾਹਿਬਾਨ ਦੇ ਫੈਸਲੇ ਨੂੰ ਸਕਰਿਪਟਿਡ ਦੱਸ ਰਹੇ ਹਨ।

  • @bhindermangat2777
    @bhindermangat2777 10 часов назад +3

    SGPC and akal takhat should be free from traitors and masands who control now

  • @gursimratkaurcheema6000
    @gursimratkaurcheema6000 7 часов назад

    ਕਮ ਕਰਨਾ ਅੋਖਾ

  • @ashcroftriverinn5790
    @ashcroftriverinn5790 9 часов назад +1

    Akali Dal Badal Finished. In fact this Fake Akali Dal Badal .
    They declared Akali Dal Badal Party will be
    Punjabi political Party
    In 1966 Moga Conference.

  • @chananrayat7267
    @chananrayat7267 9 часов назад +1

    Prakash Badal ne Sukhbir nu kiha c, ke CM di kursi bhame shadd dena per SGPC ni shaddani. Kion ke SGPC ch loot bahut hai ji. Sirf loot wala karn hai ji. Per Bibi Jagir kaur ne oh v ni milan deni ehnu. Jehra SGGS ji di be-adbi kare ohda sattaya nash jarur hona chahida hai ji. Waheguru ji.

  • @DarshanSingh-l2d
    @DarshanSingh-l2d 10 часов назад

    Tact. Full. Decission

  • @romeshkumar7908
    @romeshkumar7908 9 часов назад

    "Jab Lag Khalsa Rahe Niara, Tab Lag Tej Dioon Mein Sara,
    Jab Eh Gaye Bipran Ki Reet, Mein Na Karoon In Ki Parteet".

  • @balbindrasinghbalbindra5692
    @balbindrasinghbalbindra5692 7 часов назад

    Bibi Ji pradhan banegi SGPC Di Badal jundli nu Bahar karna Hai

  • @harbhajansinghcheema7582
    @harbhajansinghcheema7582 10 часов назад

    Akali Dal have committed suicidal by its decision. Alas Badal to have stepped down by the time crisis started to facilitate Dal to bounce back definitely

  • @sujindersangha6543
    @sujindersangha6543 8 часов назад

    Once Sri Akal Takhat Sahib process is concluded and settled, Jathedar Sahibans may call for Sikh-Panthic unity. Shiromani Akali Dal should then launch a membership drive to renew, reform, and reinvigorate the organisation and leadership. Prepare for 2027 with a stronger 10 years vision and strategy... the by-elections for the present dysfunctional Punjab Assembly can't be a big deal - look ahead and move on...
    X SanghaDr

  • @gurtejsingh6662
    @gurtejsingh6662 9 часов назад

    As per law of the land itis 3 yrs. maximum

  • @GurpalSingh-jr2sr
    @GurpalSingh-jr2sr 8 часов назад +2

    ਸ੍ਰੀ ਮਾਨ ਜੀ ਚਲੋ ਮੰਨ ਲਵੋ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਠੀਕ ਨਹੀਂ ਸੀ ਪਰ ਹੁਣ ਤਾਂ ਉਹਨਾਂ ਨੂੰ ਪਿਛਾਂ ਹਟਿਆਂ ਅੱਠ ਸਾਲ ਬੀਤ ਚੁੱਕੇ ਫਿਰ ਹੁਣ ਕਿਸ ਨੇ ਪੰਜਾਬ ਨੂੰ ਲੋਹੇ ਦੇ ਪਿੰਜਰੇ ਵਿੱਚ
    ਡੱਕਿਆ ਹੋਇਆ ਹੈ

  • @khojikafir
    @khojikafir 7 часов назад

    Any nation (Qaum) which follows person (Badals) instead of principles (Guru Bani in our case) is bound to be doomed. This is where we stand now for our stupidity.

  • @darshansinghsandhu6556
    @darshansinghsandhu6556 8 часов назад

    Harsimret babal di ardas poori ho gi

  • @JASWANTSINGH-rg1rr
    @JASWANTSINGH-rg1rr 7 часов назад

    Brother, अकाली दल, भाजपा को कह सकदा है कि असीं खुद खड़े ना हो के तुहानूं वोटां पाईआं ते पवाईआं। इस तरह भाजपा दी कृपा प्रापत कीती जा सकदी है। जी, धन्यवाद जी।

  • @inderpalsingh2994
    @inderpalsingh2994 9 часов назад +1

    Papp da berra buba

  • @DavinderSingh-nj2qk
    @DavinderSingh-nj2qk 8 часов назад

    Rajneeti is not caryer

  • @sharmatenthouse1848
    @sharmatenthouse1848 10 часов назад

    Drbalkar Singh Dr sukhdev singh Randhawa by sat shri akal

  • @jagjitsingh7647
    @jagjitsingh7647 6 часов назад

    Congratulations Randhawa ji Akali Dal Badal da BJP nal Rajinama ho giea eh 4 seats te BJP di spot karange.Te BJP SGPC di pardhan di chon vich Dhami di spot karange

  • @realsujansingh
    @realsujansingh 8 часов назад

    Badal Insaa ne puri traah hee loot lia hai punjab nu
    Pb de plle shdiya fkka nhi

  • @yadwindersinghchatha9331
    @yadwindersinghchatha9331 8 часов назад

    Y G Khdoor Saab seat Jarnail 2500 Km dur baitha hi jit gia c. Eh ta bahana

  • @chananrayat7267
    @chananrayat7267 9 часов назад

    Sir ji, BJP nal Akali dal pati-patni da rishta c ji. Hun Prakash tan hai ni, fer talaak tan hona he hai ji. Hun ehna da 25 saal vaad BJP nal talaak hoia hai ji. Waheguru ji.

  • @jagdishpuri5366
    @jagdishpuri5366 9 часов назад

    Sudhar lahar valya di Manpreet naal te relationship theek he hove gee es kar k oh koi candidate nai den ge fer bjp naal v Bibi jugir kaur chalde he rahe ne

  • @chananrayat7267
    @chananrayat7267 10 часов назад

    Sir ji, Siromani Akali Dal ni hai ji eh hun. Eh Sukhbir da political group hai ji. Political group of Sukhbir only. Sukhbir is a below standard politician. Waheguru ji.